AKJ Samagams icon

AKJ Samagams

Harwinder Singh
Free
1,000+ downloads

About AKJ Samagams

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਸਾਧ ਸੰਗਤ ਜੀ, ਅਖੰਡ ਕੀਰਤਨੀ ਜੱਥਾ ਬਠਿੰਡਾ ਵੱਲੋਂ ਸਾਲਾਨਾ ਕੀਰਤਨ ਸਮਾਗਮ 2017 ਦੇ ਸੰਬੰਧ ਵਿੱਚ ਜੋ ਪ੍ਰੋਗਰਾਮ ਉਲੀਕੇ ਗਏ ਹਨ ਉਹਨਾਂ ਦੀ ਜਾਣਕਾਰੀ ਲਈ ਇਹ Android App ਤਿਆਰ ਕੀਤਾ ਗਿਆ ਹੈ । ਸੋ ਆਪ ਜੀ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।

ਦਾਸਰੇ,
ਅਖੰਡ ਕੀਰਤਨੀ ਜੱਥਾ,
ਬਠਿੰਡਾ ।

AKJ Samagams Screenshots

More from Harwinder Singh